ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਮੇਤ ਕੁੱਲ 6 ਖਿਲਾਫ਼ ਲਗੇ ਪੁਲਿਸ ਨਾਲ ਮਾਰਕੁਟਾਈ ਕਰਨ, ਵਰਦੀ ਫਾੜਨ, ਧਮਕਾਉਣ ਦੇ ਦੋਸ਼, ਪੁਲਿਸ ਨੇ ਕੀਤਾ ਮਾਮਲਾ ਦਰਜ਼

ਗੁਰਦਾਸਪੁਰ, 18 ਅਪ੍ਰੈਲ 2023 (ਦੀ ਪੰਜਾਬ ਵਾਇਰ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਉਨ੍ਹਾਂ ਦੇ ਭਰ੍ਹਾ, ਪੁੱਤਰ ਸਮੇਤ ਕੁਲ 6 ਦੇ ਖਿਲਾਫ਼ ਪੀ.ਸੀ.ਆਰ ਦੇ ਮੁਲਾਜ਼ਿਮਾਂ ਨਾਲ ਮਾਰਕੁਟਾਈ ਕਰਨ, ਵਰਦੀ ਫਾੜਨ, ਧਮਕੀਆਂ ਦੇਣ ਅਤੇ ਸਰਕਾਰੀ ਕੰਮ ਵਿੱਚ ਖਲਲ ਪਾਉਣ ਦੇ ਦੋਸ਼ਾਂ ਅਧੀਨ ਮਾਮਲਾ ਦਰਜ਼ ਕੀਤਾ ਹੈ। ਇਹ ਮੁਕਦਮਾ ਅਲ.ਆਰ/ਏਐਸਆਈ … Continue reading ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਮੇਤ ਕੁੱਲ 6 ਖਿਲਾਫ਼ ਲਗੇ ਪੁਲਿਸ ਨਾਲ ਮਾਰਕੁਟਾਈ ਕਰਨ, ਵਰਦੀ ਫਾੜਨ, ਧਮਕਾਉਣ ਦੇ ਦੋਸ਼, ਪੁਲਿਸ ਨੇ ਕੀਤਾ ਮਾਮਲਾ ਦਰਜ਼